1/10
Zoho Sheet - ਸਪਰੈੱਡਸ਼ੀਟ ਐਪ screenshot 0
Zoho Sheet - ਸਪਰੈੱਡਸ਼ੀਟ ਐਪ screenshot 1
Zoho Sheet - ਸਪਰੈੱਡਸ਼ੀਟ ਐਪ screenshot 2
Zoho Sheet - ਸਪਰੈੱਡਸ਼ੀਟ ਐਪ screenshot 3
Zoho Sheet - ਸਪਰੈੱਡਸ਼ੀਟ ਐਪ screenshot 4
Zoho Sheet - ਸਪਰੈੱਡਸ਼ੀਟ ਐਪ screenshot 5
Zoho Sheet - ਸਪਰੈੱਡਸ਼ੀਟ ਐਪ screenshot 6
Zoho Sheet - ਸਪਰੈੱਡਸ਼ੀਟ ਐਪ screenshot 7
Zoho Sheet - ਸਪਰੈੱਡਸ਼ੀਟ ਐਪ screenshot 8
Zoho Sheet - ਸਪਰੈੱਡਸ਼ੀਟ ਐਪ screenshot 9
Zoho Sheet - ਸਪਰੈੱਡਸ਼ੀਟ ਐਪ Icon

Zoho Sheet - ਸਪਰੈੱਡਸ਼ੀਟ ਐਪ

Zoho Corporation
Trustable Ranking Iconਭਰੋਸੇਯੋਗ
2K+ਡਾਊਨਲੋਡ
59.5MBਆਕਾਰ
Android Version Icon7.0+
ਐਂਡਰਾਇਡ ਵਰਜਨ
2025.02.06(07-02-2025)ਤਾਜ਼ਾ ਵਰਜਨ
5.0
(2 ਸਮੀਖਿਆਵਾਂ)
Age ratingPEGI-3
ਡਾਊਨਲੋਡ ਕਰੋ
ਵੇਰਵਾਸਮੀਖਿਆਵਾਂਵਰਜਨਜਾਣਕਾਰੀ
1/10

Zoho Sheet - ਸਪਰੈੱਡਸ਼ੀਟ ਐਪ ਦਾ ਵੇਰਵਾ

ਮੁਫ਼ਤ ਵਿੱਚ Android ਡਿਵਾਈਸਾਂ—ਸਮਾਰਟਫੋਨਸ ਅਤੇ ਟੇਬਲੇਟਸ ਲਈ Zoho Sheet ਐਪ ਵਰਤ ਕੇ ਆਪਣੀਆਂ ਸਪਰੈਡਸ਼ੀਟਾਂ ‘ਤੇ ਤਿਆਰ ਕਰੋ, ਸ਼ੇਅਰ ਕਰੋ, ਅਤੇ ਕੋਲੇਬ੍ਰੇਟ ਕਰੋ। ਬਿਨਾਂ ਸਾਇਨ ਅਪ ਜਾਂ ਸਾਇਨ ਇਨ ਕੀਤੇ ਆਪਣੇ ਡਿਵਾਇਸ ਵਿੱਚ ਫਾਇਲਾਂ ਖੋਲ੍ਹੋ ਅਤੇ ਉੱਥੋਂ ਕੰਮ ਸ਼ੁਰੂ ਕਰੋ ਜਿੱਥੋਂ ਤੁਸੀਂ ਛੱਡਿਆ ਸੀ, ਕਿਤੋਂ ਵੀ ਕਿਸੇ ਵੀ ਸਮੇਂ।


ਆਪਣੇ ਮੋਬਾਇਲ ਡਿਵਾਇਸਾਂ ਨੂੰ ਵਰਤ ਕੇ, ਆਪਣੀ ਟੀਮ ਨਾਲ ਆਪਣੇ ਸਾਰੇ ਬਜਟ, ਅਕਾਉਂਟਸ, ਰਿਪੋਰਟਾਂ ਟਾਸਕ ਲਿਸਟਾਂ ਅਤੇ ਹੋਰ ਡਾਟਾ ‘ਤੇ ਕੰਮ ਕਰੋ। Zoho Sheet ਐਪ ਦੇ ਨਾਲ, ਤੁਹਾਡਾ ਆੱਫਿਸ ਉੱਥੇ ਹੈ, ਜਿੱਥੇ ਤੁਸੀਂ ਹੋ।


ਇੱਥੇ ਹੈ ਕਿ ਕਿਵੇਂ Zoho Sheet ਤੁਹਾਡੇ ਲਈ ਕਿਵੇਂ ਸਪਰੈਡਸ਼ੀਟ ਬਣ ਸਕਦੀ ਹੈ:


ਬਿਨਾਂ ਕਿਸੇ ਮਿਹਨਤ ਦੇ ਡਾਟਾ ਰਿਕਾਰਡ ਤਿਆਰ ਕਰੋ

• ਤਸਵੀਰ ਤੋਂ ਡਾਟਾ ਵਰਤ ਕੇ ਤੁਰੰਤ ਸਪਰੈਡਸ਼ੀਟ ਡਾਟਾ ਵਿੱਚ ਟੇਬੂਲਰ ਡਾਟਾ ਦੀਆਂ ਪ੍ਰਿੰਟਿੰਗ ਕਾਪੀਆਂ ਕਨਵਰਟ ਕਰੋ। ਸਿਰਫ਼ ਇੱਕ ਤਸਵੀਰ ਲਓ, ਇਸਨੂੰ ਇੱਕ ਸਪਰੈਡਸ਼ੀਟ ਵਿੱਚ ਕਨਵਰਟ ਕਰੋ, ਪ੍ਰਵਿਊ ਦੇਖੋ, ਅਤੇ ਇੱਛਿਤ ਰੇਂਜ ਵਿੱਚ ਲਗਾਓ।

• ਪਿਕਲਿਸਟ ਅਤੇ ਡਾਟਾ ਵੈਲੀਡੇਸ਼ਨ ਵਰਤ ਕੇ ਆਪਣੀ ਸਪਰੈਡਸ਼ੀਟ ਵਿੱਚ ਦਰਜ ਡਾਟਾ ਕੰਟਰੋਲ ਕਰੋ।

• ਟੈਕਸਟ ਆਟੋ – ਸੁਜੈਸ਼ਨਜ਼ ਅਤੇ ਕਸਟਮਾਇਜਡ ਕੀਪੈਡ ਵਰਤ ਕੇ jiffy ਵਿੱਚ ਡਾਟਾ ਰਿਕਾਰਡ ਪੂਰੇ ਕਰੋ।


ਫਾਰਮੂਲੇ ਵਰਤ ਕੇ ਨੰਬਰ ਕਰੰਚ ਕਰੋ

• Zoho Sheet ਵਿੱਚ 400 ਵੱਧ ਪ੍ਰੀਡਿਫਾਇੰਡ ਫੰਕਸ਼ਨਾਂ ਨਾਲ ਆਪਣੀ ਸਪਰੈਡਸ਼ੀਟ ਵਿੱਚ ਸੰਖਿਆਵਾਂ ਨੂੰ ਤੋੜੋ।

• Zoho Sheet ਤਾਹਨੂੰ ਬੇਸਿਕ ਅਰਥਮੈਟਿਕ ਫੰਕਸ਼ਨ ਜਿਵੇਂ SUM ਅਤੇ AVERAGE ਦੇ ਨਾਲ-ਨਾਲ ਅਡਵਾਂਸਡ ਫੰਕਸ਼ਨ ਜਿਵੇਂ XLOOKUP, ਫ੍ਰੀ ਵਿੱਚ ਪ੍ਰਦਾਨ ਕਰਦੀ ਹੈ।

• ਪ੍ਰਸੰਗਿਕ ਸੁਝਾਅ, ਇੱਕ ਰੇਂਜ ਪਿੱਕਰ, ਅਤੇ ਹੈਲਪ ਗਾਇਡ ਐਪ ਦੇ ਵਿੱਚ ਹੈ, ਜੋ ਤੁਹਾਨੂੰ ਫਾਰਮੂਲਿਆਂ ਨਾਲ ਨਿਰੰਤਰ ਕੰਮ ਕਰਨ ਦਿੰਦਾ ਹੈ।


ਚਾਰਟਾਂ ਨਾਲ ਸਪਰੈਡਸ਼ੀਟ ਡਾਟਾ ਦਿਖਾਓ

• ਬਾਰ ਚਾਰਟਾਂ ਅਤੇ ਪਾਈ ਚਾਰਟਾਂ ਸਮੇਤ, 35 ਤੋਂ ਵੱਧ ਵੱਖ-ਵੱਖ ਚਾਰਟ ਪ੍ਰਕਾਰਾਂ ਤੋਂ ਚੁਣੋ।

• ਵਿਕਰੀ, ਮਾਰਕਿਟਿੰਗ, ਖਾਤੇ ਅਤੇ ਸਟਾੱਕ ਮਾਰਕਿਟ ਦੀਆਂ ਰਿਪੋਰਟਾਂ ਸਮੇਤ ਆਪਣੇ ਸਾਰੇ ਡਾਟਾ ਪ੍ਰਕਾਰ ਦੇਖਣ ਲਈ ਸਹੀ ਚਾਰਟ ਖੋਜੋ।

• ਐਨੀਮੇਟਿਡ ਬਾਰ ਚਾਰਟ ਰੇਸਿਸ ਤਿਆਰ ਕਰੋ ਅਤੇ ਰੇਸ ਚਾਰਟਾਂ ਨਾਲ ਆਪਣਾ ਸਮੇਂ ਅਨੁਸਾਰ ਅਤੇ ਟਾਇਮ ਸਿਰੀਜ਼ ਡਾਟਾ ਸਜੀਵਿਤ ਕਰੋ।

• Zia, ਸਾਡੇ ਆੱਲ ਪਾਵਰਡ ਵਿਸ਼ਲੇਸ਼ਕ ਸਹਾਇਕ ਦੁਆਰਾ ਅੰਤਰਝਾਤਾਂ ਦੁਆਰਾ ਮਦਦ ਪਾਓ। Zia ਦੁਆਰਾ ਅੰਤਰਝਾਤਾਂ ਚਾਰਟਾਂ, ਪਾਇਵਟ ਟੇਬਲਸ ਤਿਆਰ ਕਰਨ, ਅਤੇ ਸਾਰੇ ਡਾਟਾ-ਸਬੰਧੀ ਸਵਾਲਾਂ ਦਾ ਜਵਾਬ ਦੇਣ ਦੀ ਸਿਫਾਰਿਸ਼ ਕਰਦੀਆਂ ਹਨ। ਇਹ ਵਾੱਇਸ ਕਮਾਂਡ ਦਾ ਵੀ ਸਮੱਰਥਨ ਕਰਦੀ ਹੈ।


ਕਿਤੋਂ ਵੀ, ਇੱਕ ਟੀਮ ਦੇ ਤੌਰ ‘ਤੇ ਕੰਮ ਕਰੋ

• ਰੀਡ ਆੱਨਲੀ, ਰੀਡ/ਰਾਇਟ, ਰੀਡ/ਕੁਮੈਂਟ ਅਤੇ ਸਹਿ-ਮਾਲਕ ਸਮੇਤ ਪਹੁੰਚ ਦੀਆਂ ਇਜਾਜ਼ਤਾਂ ਦੇ ਚਾਰ ਲੈਵਲ ਵਰਤ ਕੇ ਆਪਣੇ ਸਾਥੀਆਂ ਨਾਲ ਆਪਣੀਆਂ ਸਪਰੈਡਸ਼ੀਟਾਂ ਸ਼ੇਅਰ ਕਰੋ।

• ਸਹੀ ਸਮੇਂ ਵਿੱਚ ਕੋਲੇਬ੍ਰੇਟ ਕਰੋ, ਸੈਲ-ਅਤੇ ਰੇਂਜ ਅਤੇ ਸ਼ੀਟ ਵਿੱਚ ਆਪਣੀ ਟੀਮ ਨਾਲ ਚਰਚਾ ਕਰੋ, ਚਾਹੇ ਆਪਣੇ ਦਫ਼ਤਰ ਤੋਂ ਦੂਰ ਹੋਵੋ ਤਾਂ ਵੀ।

• ਬਾਹਰੀ ਲਿੰਕ ਅਤੇ ਪਬਲਿਸ਼ਿੰਗ ਵਿਕਲਪ ਵਰਤ ਕੇ ਜ਼ਿਆਦਾ ਲੋਕਾਂ ਨੂੰ ਫਾਇਲ ਸ਼ੇਅਰ ਕਰੋ।

ਤੁਰੰਤ XLSX, PDF, CSV, ਜਾਂ ODS ਫਾਰਮੈਟਾਂ ਵਿੱਚ ਆਪਣੀਆਂ ਸਪਰੈਡਸ਼ੀਟ ਫਾਇਲਾਂ ਐਕਸਪੋਰਟ ਕਰੋ।


ਇੰਟਰੈਟਿਵ ਸਪਰੈਡਸ਼ੀਟਾਂ, ਸਕ੍ਰਿਅ

• ਪਿੱਕਲਿਸਟਾਂ ਤਿਆਰ ਕਰੋ ਅਤੇ ਇੱਛਿਤ ਵੈਲਯੂਸ ਅਤੇ ਪ੍ਰੀਡਿਫਾਇੰਡ ਫਾਰਮੈਂਟਾਂ ਨਾਲ ਡਾਟਾ ਐਂਟਰੀ ਪ੍ਰਕਿਰਿਆ ਨਿਯੰਤਰਿਤ ਕਰੋ।

• ਡਾਟਾ ਦਾ ਮੁਲਾਂਕਣ ਕਰੋ ਜੋ ਡਾਟਾ ਵੈਲੀਡੇਸ਼ਨ ਨਿਯਮਾਂ ਨਾਲ ਤੁਹਾਡੀ ਸ਼ੀਟ ਵਿੱਚ ਦਰਜ ਕੀਤਾ ਜਾ ਰਿਹਾ ਹੈ।

• ਆਪਣੀ ਸਪਰੈਡਸ਼ੀਟ ਤੋਂ ਬ੍ਰਾਊਜ਼ਰ ਵਿੱਚ ਸਿੱਧੇ ਹੀ ਹਾਇਪਰਲਿੰਕ ਵਰਤੋ ਅਤੇ ਖੋਲ੍ਹੋ।

• ਚਾਹੇ ਇਹ ਆਸਾਨ ਕੰਮ ਹੋਵੇ ਜਾਂ ਜਟਿਲ ਪ੍ਰੋਜੈਕਟ ਮੈਨੇਜਮੈਂਟ ਸ਼ੀਟ, ਚੈਕਬਾਕਸ ਵਰਤ ਕੇ jiffy ਵਿੱਚ ਉਹਨਾਂ ਨੂੰ ਬਣਾਓ।

• ਨੰਬਰ ਫਾਰਮੈਟ ਵਰਤ ਕੇ ਇੰਟਰੈਕਟਿਵ ਤਾਰੀਖ਼, ਫੋਨ ਨੰਬਰ ਅਤੇ ਲੋਕੇਸ਼ਨ ਵਿਜੈਟਸ ਰਾਹੀਂ ਮੋਬਾਇਲ ਹੈਂਡਬੁਕਸ ਵਿੱਚ ਸ਼ੀਟਾਂ ਬਦਲੋ।


ਤੁਹਾਡੇ ਮੋਬਾਇਲ ਡਿਵਾਇਸ ਕਸਟਮਾਇਜ਼ ਕੀਤਾ ਗਿਆ

• ਸਮਾਰਟਫੋਨਸ ਅਤੇ ਟੇਬਲੇਟਸ ਲਈ ਕਸਟਮ ਡਿਜ਼ਾਇਨ Zoho Sheet ਐਪ ਦੀ ਸੁਵਿਧਾ ਦਾ ਆਨੰਦ ਮਾਣੋ।

• ਸਪਲਿਟ – ਸਕ੍ਰੀਨ ਮੋਡ ਵਰਤ ਕੇ, ਇੱਕ ਤੋਂ ਵੱਧ ਸਪਰੈਡਸ਼ੀਟ ਜਾਂ ਐਪ ‘ਤੇ ਲਗਾਤਾਰ ਕੰਮ ਕਰੋ।

• ਸਪਰੈਡਸ਼ੀਟਾਂ ਵਰਤੋਂ ਅਤੇ ਵਿਜੈਟਸ ਵਰਤ ਕੇ ਤੁਰੰਤ ਬਦਲਾਅ ਕਰੋ।

• ਕਵਿਕ ਅਕਸੈਸ ਅਤੇ ਸ਼ਾਰਟਕੱਟ ਵਰਤ ਕੇ ਤੁਰੰਤ Sheet ਐਪ ਖੋਲ੍ਹੋ।


Zoho Sheet Zoho Office Suite, ਦਾ ਹਿੱਸਾ ਹੈ ਜਿਸ ਵਿੱਚ Writer, ਇੱਕ ਪ੍ਰੋਸੈਸਰ, ਅਤੇ Show ਇੱਕ ਆੱਨਲਾਇਨ ਪਰੈਜੈਂਟੇਸ਼ਨ ਸਾੱਫ਼ਟਵੇਅਰ ਸ਼ਾਮਿਲ ਹੈ। ਤੁਸੀਂ Zoho Sheet ਦੀ ਵਰਤੋਂ Zoho Workdrive, Zoho Workplace, ਅਤੇ Zoho One ਬੰਡਲਸ ਦੁਆਰਾ ਵੀ ਕਰ ਸਕਦੇ ਹੋ।


ਅਸੀਂ ਨਿਰੰਤਰ ਐਪ ਸੁਧਾਰਣ ‘ਤੇ ਕੰਮ ਕਰ ਰਹੇ ਹਾਂ, ਅਤੇ ਉਸਦੇ ਹਿੱਸੇ ਵਜੋਂ ਅਸੀਂ ਆੱਫ਼ਲਾਇਨ ਸਹਾਇਤਾ ਦੇਣ ਦੀ ਸੰਭਾਵਨਾ ‘ਤੇ ਵਿਚਾਰ ਕਰ ਰਹੇ ਹਾਂ।


ਜ਼ਿਆਦਾ ਜਾਣਕਾਰੀ ਲਈ ਦੇਖੋ: https://www.zoho.com/sheet/mobile.html


ਉਸ ਫੀਚਰ ਨੂੰ ਦਿਮਾਗ ਵਿੱਚ ਰੱਖੋ ਜੋ ਤੁਸੀਂ Zoho Sheet ਵਿੱਚ ਦੇਖਣਾ ਚਾਹੁੰਦੇ ਹੋ? ਸਾਨੂੰ ਹੇਠਾਂ ਦਿੱਤੇ ‘ਤੇ ਲਿਖੋ android-support@zohosheet.com

Zoho Sheet - ਸਪਰੈੱਡਸ਼ੀਟ ਐਪ - ਵਰਜਨ 2025.02.06

(07-02-2025)
ਹੋਰ ਵਰਜਨ
ਨਵਾਂ ਕੀ ਹੈ?ਇਸ ਅਪਡੇਟ ਦੇ ਨਾਲ: ਅਸੀਂ ਕੁਝ ਬੱਗਾਂ ਨੂੰ ਤੋੜ ਦਿੱਤਾ ਹੈ ਅਤੇ ਐਪ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਕੀਤਾ ਹੈ.

ਅਜੇ ਤੱਕ ਕੋਈ ਸਮੀਖਿਆ ਜਾਂ ਰੇਟਿੰਗ ਨਹੀਂ ਹੈ! ਪਾਓਣ ਲਈ ਕਿਰਪਾ ਕਰਕੇ

-
2 Reviews
5
4
3
2
1

Zoho Sheet - ਸਪਰੈੱਡਸ਼ੀਟ ਐਪ - ਏਪੀਕੇ ਜਾਣਕਾਰੀ

ਏਪੀਕੇ ਵਰਜਨ: 2025.02.06ਪੈਕੇਜ: com.zoho.sheet.android
ਐਂਡਰਾਇਡ ਅਨੁਕੂਲਤਾ: 7.0+ (Nougat)
ਡਿਵੈਲਪਰ:Zoho Corporationਪਰਾਈਵੇਟ ਨੀਤੀ:https://www.zoho.com/privacy.htmlਅਧਿਕਾਰ:27
ਨਾਮ: Zoho Sheet - ਸਪਰੈੱਡਸ਼ੀਟ ਐਪਆਕਾਰ: 59.5 MBਡਾਊਨਲੋਡ: 762ਵਰਜਨ : 2025.02.06ਰਿਲੀਜ਼ ਤਾਰੀਖ: 2025-02-07 20:13:24ਘੱਟੋ ਘੱਟ ਸਕ੍ਰੀਨ: SMALLਸਮਰਥਿਤ ਸੀਪੀਯੂ:
ਪੈਕੇਜ ਆਈਡੀ: com.zoho.sheet.androidਐਸਐਚਏ1 ਦਸਤਖਤ: 5D:87:0C:05:03:BA:30:D8:43:DB:48:16:31:AC:65:4B:45:EA:B2:05ਡਿਵੈਲਪਰ (CN): Zoho Corporationਸੰਗਠਨ (O): Zoho Corporationਸਥਾਨਕ (L): Pleasantonਦੇਸ਼ (C): USਰਾਜ/ਸ਼ਹਿਰ (ST): Californiaਪੈਕੇਜ ਆਈਡੀ: com.zoho.sheet.androidਐਸਐਚਏ1 ਦਸਤਖਤ: 5D:87:0C:05:03:BA:30:D8:43:DB:48:16:31:AC:65:4B:45:EA:B2:05ਡਿਵੈਲਪਰ (CN): Zoho Corporationਸੰਗਠਨ (O): Zoho Corporationਸਥਾਨਕ (L): Pleasantonਦੇਸ਼ (C): USਰਾਜ/ਸ਼ਹਿਰ (ST): California

Zoho Sheet - ਸਪਰੈੱਡਸ਼ੀਟ ਐਪ ਦਾ ਨਵਾਂ ਵਰਜਨ

2025.02.06Trust Icon Versions
7/2/2025
762 ਡਾਊਨਲੋਡ48 MB ਆਕਾਰ
ਡਾਊਨਲੋਡ ਕਰੋ

ਹੋਰ ਵਰਜਨ

2024.10.21Trust Icon Versions
21/10/2024
762 ਡਾਊਨਲੋਡ48 MB ਆਕਾਰ
ਡਾਊਨਲੋਡ ਕਰੋ
2024.10.17Trust Icon Versions
17/10/2024
762 ਡਾਊਨਲੋਡ48 MB ਆਕਾਰ
ਡਾਊਨਲੋਡ ਕਰੋ
2024.10.07Trust Icon Versions
13/10/2024
762 ਡਾਊਨਲੋਡ48.5 MB ਆਕਾਰ
ਡਾਊਨਲੋਡ ਕਰੋ
2024.07.26Trust Icon Versions
30/7/2024
762 ਡਾਊਨਲੋਡ46.5 MB ਆਕਾਰ
ਡਾਊਨਲੋਡ ਕਰੋ
2024.04.03Trust Icon Versions
4/4/2024
762 ਡਾਊਨਲੋਡ46.5 MB ਆਕਾਰ
ਡਾਊਨਲੋਡ ਕਰੋ
2023.12.13Trust Icon Versions
13/12/2023
762 ਡਾਊਨਲੋਡ20.5 MB ਆਕਾਰ
ਡਾਊਨਲੋਡ ਕਰੋ
2023.06.13Trust Icon Versions
13/6/2023
762 ਡਾਊਨਲੋਡ14 MB ਆਕਾਰ
ਡਾਊਨਲੋਡ ਕਰੋ
2023.05.09Trust Icon Versions
10/5/2023
762 ਡਾਊਨਲੋਡ14 MB ਆਕਾਰ
ਡਾਊਨਲੋਡ ਕਰੋ
2023.03.29Trust Icon Versions
4/4/2023
762 ਡਾਊਨਲੋਡ14 MB ਆਕਾਰ
ਡਾਊਨਲੋਡ ਕਰੋ
appcoins-gift
AppCoins GamesWin even more rewards!
ਹੋਰ
Idle Angels: Season of Legends
Idle Angels: Season of Legends icon
ਡਾਊਨਲੋਡ ਕਰੋ
Summoners Kingdom:Goddess
Summoners Kingdom:Goddess icon
ਡਾਊਨਲੋਡ ਕਰੋ
Last Day on Earth: Survival
Last Day on Earth: Survival icon
ਡਾਊਨਲੋਡ ਕਰੋ
Infinite Magicraid
Infinite Magicraid icon
ਡਾਊਨਲੋਡ ਕਰੋ
Dreams of lmmortals
Dreams of lmmortals icon
ਡਾਊਨਲੋਡ ਕਰੋ
Animal Link-Connect Puzzle
Animal Link-Connect Puzzle icon
ਡਾਊਨਲੋਡ ਕਰੋ
Bubble Shooter Pop - Blast Fun
Bubble Shooter Pop - Blast Fun icon
ਡਾਊਨਲੋਡ ਕਰੋ
Pokemon - Trainer Go (De)
Pokemon - Trainer Go (De) icon
ਡਾਊਨਲੋਡ ਕਰੋ
Eternal Evolution
Eternal Evolution icon
ਡਾਊਨਲੋਡ ਕਰੋ
Mobile Legends: Bang Bang
Mobile Legends: Bang Bang icon
ਡਾਊਨਲੋਡ ਕਰੋ
Clash of Kings
Clash of Kings icon
ਡਾਊਨਲੋਡ ਕਰੋ
Era of Warfare
Era of Warfare icon
ਡਾਊਨਲੋਡ ਕਰੋ